SAVEC ਦੀਵਿਦਿਅਕ ਸੀਰੀਜ਼ ਛੋਟੇ ਐਨੀਮੇਟਡ ਵੀਡੀਓਜ਼ ਰਾਹੀਂ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕਰਦੀ ਹੈ। ਸਾਡੇ ਅਨੁਵਾਦਕਾਂ ਦੀ ਮਦਦਨਾਲ, SAVEC ਨੇ ਕਈ ਵਿਸ਼ਿਆਂ ‘ਤੇ ਵੀਡੀਓਜ਼ ਜਾਰੀ ਕੀਤੀਆਂ ਹਨ, ਜਿਸ ਵਿੱਚ ਸ਼ਾਮਲ ਹਨ: ਬੱਚਿਆਂ ਦੇ ਟੀਕੇ, ਮਿਥ-ਬਸਟਿੰਗ, mRNA ਵੈਕਸੀਨ ਮੇਕਅੱਪ। ਹਰ ਵੀਡੀਓ ਅੰਗਰੇਜ਼ੀ, ਪੰਜਾਬੀ, ਤਾਮਿਲ, ਉਰਦੂ ਅਤੇ ਬੰਗਲਾ ਵਿੱਚ ਉਪਲਬਧ ਹੈ। ਕਿਰਪਾ ਕਰਕੇ ਹੇਠਾਂ ਆਪਣੀ ਭਾਸ਼ਾ ਦੀ ਤਰਜੀਹ ਚੁਣੋ।